ਡਿਮੇਂਸ਼ੀਆ ਬਾਰੇ | About dementia
1 ਡਿਮੇਂਸ਼ੀਆ ਕੀ ਹੈ? | What is dementia?
ਇਹ ਸਹਾਇਤਾ-ਪੱਤਰ ਡਿਮੇਂਸ਼ੀਆ ਦਾ, ਇਸ ਜਾਣਕਾਰੀ ਦਾ ਡਕ ਕੌਣ ਇਸਤੋਂ ਗ੍ਰਸਤ ਹੁੰਦਾ ਹੈ ਅਤੇ ਨਾਲ ਹੀ ਡਿਮੇਂਸ਼ੀਆ ਦੇ ਕੁੱਝ ਸਭ ਤੋਂ ਸਮਾਨ ਪ੍ਰਕਾਰਾਂ ਦਾ ਵਰਣਨ ਕਰਦਾ ਹੈ। ਇਹ ਡਿਮੇਂਸ਼ੀਆ ਦੇ ਕੁੱਝ ਸ਼ੁਰੂਆਤੀ ਲੱਛਣਾਂ ਅਤੇ ਨਾਲ ਹੀ ਇਸ ਰੋਗ ਦਾ ਛੇਤੀ ਡਨਦਾਨ ਕੀਤੇ ਜਾਣ ਦੀ ਮਹੱਤਤਾ ਦਾ ਵਰਣਨ ਕਰਦਾ ਹੈ।
This Help Sheet describes dementia, who gets it and some of its most common forms. It describes some early signs of dementia and emphasises the importance of a timely medical diagnosis.
ਵਿਹਾਰ ਵਿੱਚ ਤਬਦੀਲੀਅਤੇ ਵਿਮੇਂਸ਼ੀਆ | Changed behaviours and dementia
1 ਵਿਹਾਰ ਵਿੱਚ ਤਬਦੀਲੀ | Changed behaviours
ਇਹ ਸਹਾਇਤਾ-ਪੱਤਰ ਕੁੱਝ ਅਵਿਹੇ ਇੱਕੋ ਵਿਹੇ ਵਿਹਾਰਾਂ ਉੱਤੇ ਵਿਚਾਰ ਕਰਦਾ ਹੈ ਿੋ ਵਕਸੇ ਵਿਅਕਤੀ ਦੇ ਵਿਮੇਂਵਸ਼ਆ ਨਾਲ ਗ੍ਰਸਤ ਹੋਣ ਤੇ ਉਸ ਵਿੱਚ ਹੋ ਸੱਕਦੇ ਹਨ। ਬਦਲਾਿਾਂ ਦੇ ਕਾਰਨਾਂ ਅਤੇ ਉਨ੍ ਾਂ ਦਾ ਸਾਮਣਾ ਕਰਨ ਲਈ ਕੁੱਝ ਆਮ ਵਦਸ਼ਾ-ਵਨਰਦੇਸ਼ਾਂ ਦੀ ਚਰਚਾ ਇੱਥੇ ਕੀਤੀ
This Help Sheet looks at some of the common behaviour changes that may occur when a person has dementia. Reasons for the changes and some general guidelines for coping with them are discussed.
डिमेड्सिया टिपसि | Tips to assist social engagement
1 ਦੋਸਤਾਂ ਲਈ ਸੁਝਾਅ | Tips for friends
ਇਹ ਸੂਚਨਾ-ਪੱਤਰ ਤੁਹਾਨੂੰ ਇਸ ਸੰਬੰਧੀ ਕੁਝ ਸੁਝਾਅ ਡਦੰਦਾ ਹੈ ਡਕ ਤੁਸੀਂ ਡਿਮੇਂਸ਼ੀਆ ਨਾਲ ਪੀਡਿਤ ਆਪਣੇ ਡਕਸੇ ਦੋਸਤ ਅਤੇ ਉਸਦੇ ਪਡਰਵਾਰ ਦੀ ਮਦਦ ਡਕਵੇਂ ਕਰ ਸਕਦੇ ਹੋ। ਤੁਸੀਂ ਅੰਤਰ ਪਾ ਸਕਦੇ ਹੋ।
This Sheet gives you a few tips on how you can support a friend with dementia and their family. You can make a difference.
2 ਮੁਲਾਕਾਤ ਕਰਨ ਲਈ ਸੁਝਾਅ | Tips for visiting
ਡਿਮੇਂਡਸਆ ਨਾਲ ਪ਼ੀਡਿਤ ਪਡਰਵਾਰ ਦੇ ਡਕਸੇ ਮੈਂਬਰ ਅਤੇ ਦੋਸਤ ਨਾਲ ਡਮਲਣ ਜਾਣਾ ਉਨ੍ਾਂ ਦੇ ਭਾਵਨਾਤਮਕ ਕਡਲਆਣ ਲਈ ਮਹੱਤਵਪੂਰਣ ਹੁੰਦਾ ਹੈ। ਪਰ ਡਿਮੇਂਸ਼ੀਆ ਨਾਲ ਪ਼ੀਡਿਤ ਲੋਕ ਆਮ-ਤੌਰ ‘ਤੇ ਤੁਹਾਿੇ ਯਾਡਨ ਡਵਜ਼਼ੀਟਰ ਨਾਲ ਗਤ਼ੀਡਵਧ਼ੀਆਂ ਸੁਰੂ ਕਰਨ ਜਾਂ ਤੁਹਾਿ਼ੀ ‘ਆਉਭਗਤ’ ਕਰਨ ਡਵੱਚ ਅਸਮਰੱਥ ਹੁੰਦੇ ਹਨ। ਘਰ ਜਾਂ ਡਕਸੇ ਡਰਹਾਇਸ਼ੀ ਦੇਖਭਾਲ ਕੇਂਦਰ ਡਵੱਚ ਰਡਹਣ ਵਾਲੇ ਆਪਣੇ ਦੋਸਤ ਜਾਂ ਪਡਰਵਾਰ ਦੇ ਡਕਸੇ ਮੈਂਬਰ ਨਾਲ ਮੁਲਾਕਾਤ ਕਰਨ ਨਾਲ ਸੰਬੰਡਧਤ ਕੁੱਝ ਸੁਝਾਅ ਇੱਥੇ ਡਦੱਤੇ ਗਏ ਹਨ ਜੋ ਤੁਹਾਨੂੰ ਲਾਭਕਾਰ਼ੀ ਲੱਗ ਸੱਕਦੇ ਹਨ।
Visiting family and friends with dementia is important for their emotional wellbeing. However people with dementia are usually not able to initiate activities or ‘entertain’ you, the visitor. Here are a few tips you may find useful when visiting your friend or family member, whether they live at home or in residential care.