Skip to main content

Cultural Warning: Aboriginal and Torres Strait Islander people are advised that this website and its resources may contain images, names and voices of deceased persons.

ਪੰਜਾਬੀ ਦੇ — Punjabi

ਇਸ ਸਫ਼ੇ ਵਿੱਚ ਦਿੱਤੇ ਸਾਧਨਾਂ ਵਿੱਚ ਡਿਮੇਂਸ਼ੀਆ ਨਾਲ ਸੰਬੰਧਤ ਸਲਾਹ, ਮਦਦਗਾਰ ਸੁਝਾਅ, ਅਤੇ ਕੁੱਝ ਆਮ ਸਵਾਲਾਂ ਦੇ ਜਵਾਬ ਸ਼ਾਮਲ ਹਨ।

ਸਾਧਨ

ਡਿਮੇਂਸ਼ੀਆ ਬਾਰੇ ਸਵਾਲ ਪੂਛਣ ਜਾਂ ਮਦਦ ਦੀ ਮੰਗ ਕਰਨ ਲਈ, National Dementia Helpline (ਨੇਸ਼ਨਲ ਡਿਮੇਂਸੀਆ ਹੇਲਪਲਾਈਨ) ਨੂੰ 1800 100 500 ਤੇ ਫੋਨ ਕਰੋ।  

ਜੇਕਰ ਗੱਲ ਕਰਨ ਲਈ ਤੁਹਾਨੂੰ ਕਿਸੇ ਦੁਭਾਸ਼ੀਏ ਦੀ ਲੋੜ ਹੈ, ਤਾਂ ਪਹਿਲਾਂ Telephone Interpreting Service (ਟੇਲੀਫੋਨ ਦੁਭਾਸ਼ੀਆ ਸੇਵਾ) ਨੂੰ 131 450 ਤੇ ਫੋਨ ਕਰੋ।